Yaari Teri
ਹੋ, ਸਾਡਾ ਕਿਹੜਾ ਬਾਪੂ ਕਰਦਾ black ਨੀ
ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?
ਸਾਡਾ ਕਿਹੜਾ ਬਾਪੂ ਕਰਦਾ black ਨੀ
ਜਿਹੜਾ ਤੇਰੇ ਸ਼ਹਿਰ ਲੈ ਲਵਾਂ flat ਨੀ?
ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ
ਨੀ ਕੰਮ ਉਥੇ ਪਏ ਨੇ ਬੜੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
(ਕਰਾ ਗਈ ਹੱਥ ਯਾਰ ਦੇ ਖੜ੍ਹੇ)
ਹੋ, Apple ਦਾ phone ਤੈਨੂੰ ਛੇਵੀਂ generation ਦਾ
ਪਹਿਲੀਆਂ 'ਚ ਲੈਕੇ ਦਿੱਤਾ ਯਾਰ ਨੇ
ਹੋਰ ਨਿੱਕੇ-ਮੋਟੇ ਕਿੰਨੇ ਖਰਚੇ ਗਿਣਾਵਾਂ?
ਅਜੇ ਉਹ ਵੀ ਪਏ list'an 'ਚੋਂ ਬਾਹਰ ਨੇ
ਹੋ, ਸੱਚ ਆਖਦੇ ਸਿਆਣੇ, ਰੰਨਾਂ
ਸੋਹਣਿਆਂ ਦੇ ਦੁੱਖ ਦਿੱਤੇ ਹੋਣ ਨਾ ਹਰੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ
ਹੋ, ਯਾਰੀ ਚੰਡੀਗੜ੍ਹ ਵਾਲ਼ੀਏ ਨੀ ਤੇਰੀ
ਕਰਾ ਗਈ ਹੱਥ ਯਾਰ ਦੇ ਖੜ੍ਹੇ